• ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣ ਕਹੀਅਤ ਹੈ ਹਮਾਰੈ॥
  Kabeer sagt, der der Gott gedenkt, ist der Brahmane unter uns.
 • ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥
  Wie kommt es, dass du Brahmane bist und ich von niedriger Kaste? Wie kommt es, dass ich aus Blut entstanden bin und du aus Milch?
 • ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥
  Wenn du wirklich ein Brahmane bist, geboren von einer Brahmanin. Warum bist du dann nicht durch einen anderen Weg entstanden?
 • ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ਬਾਮਨ ਕਹਿ ਕਹਿ ਜਨਮੁ ਮਤ ਖੋਏ ॥
  Sag mir Pandit, religiöser Gelehrter, seit wann bist du ein Brahmane? Verschwende dein Leben nicht mit der ständigen Behauptung, du seist ein Brahmane.
 • ਗਰਬ ਵਾਸ ਮਹਿ ਕੁਲੁ ਨੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥
  Im Mutterleib gibt es keine Abstammung oder Kaste. Alle stammen vom Samen Gottes ab.
 • ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥
  Wir sind Menschen aus einem Atem und kennen die bestimmte Zeit und den Moment unserer Abreise nicht. Betet Nanak, diene dem Einen, dem unsere Seele und Atem des Lebens gehören. (Ang 660)
 • ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ॥ ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥
  Die Seele wird nie geboren, auch wenn der Mensch so meint. Sie ist frei von Geburt und Tod. Wenn der Mensch die Idee von Geburt und Tod aufgibt, dann versinkt er für immer in göttlicher Liebe. (Ang 475)
 • ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥
  Wandernd durch unzählige Inkarnationen, erlitt ich Schmerz und Leid in so vielen Leben, immer und immer wieder. Durch Deine Gnade erhielt ich diesen menschlichen Körper; gib mir die selige Vision Deines Darshan, o souveräner Herr König. || (Ang 207)
 • ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ II ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ II
  Hör mir zu mein Verstand, mein lieber Freund, dies ist die Zeit Gott zu treffen. Solange Jugend und Atem da sind, solange widme ihm deinen Körper.
 • ਹਾ ਹਾ ਪ੍ਰਭ ਰਾਖਿ ਲੇਹੁ ॥ ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ ਰਹਾਉ ॥
  Oh Gott, beschütze mich. Ich selbst kann nichts, lieber Gott, gnädiger Herr, bitte segne mich mit deinem Naam.
 • ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥
  So wie Seen und Ozeane vor Wasser überlaufen, so unüberschaubar sind meine Sünden. Bitte überhäufe mich mit Gnade und hab Mitleid mit mir. Ich bin ein sinkender Stein, bitte heb mich auf.
 • ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥
  Ich habe alle Orte gesehen, aber nichts und niemand kann sich mit dir messen.
 • ਗੁਰਿ ਪੂਰੈ ਮੇਰੀ ਰਾਖਿ ਲਈ ॥ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥
  Der perfekte Guru hat meine Ehre bewahrt. Er hat den Amrit Naam in meinem Herzen verankert, wodurch der Schmutz unzähliger Inkarnationen abgewaschen wurde.
 • ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥
  Hunderttausendfaches Glück wird dann empfunden, wenn Guru mit einem gnädig ist.
 • ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
  Jeder Mensch ist Teil Gottes Willens, außerhalb seines Willens kann niemand sein.
 • ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥
  Du bist mein Vater, du bist meine Mutter. Du bist mein Verwandter, du bist mein Bruder. Du bist mein Beschützer, überall, warum sollte ich dann Angst oder Sorge empfinden?
 • ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥ ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥ ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥
  In einen Traum kam Er, und ging wieder, ich vergoss so viele Tränen. Ich kann nicht zu dir, oh mein Geliebter und ich kann niemanden zu dir schicken. Komm zu mir, mein gesegneter Schlaf, vielleicht sehe ich meinen geliebten Herrn wieder.
 • ਆਇਆ ਸਫਲ ਤਾਹੂ ਕੋ ਗਨੀਐ ॥ ਜਾਸੁ ਰਸਨ ਹਰਿ ਹਰਿ ਜਸੁ ਭਨੀਐ ॥
  Wie ertragreich ist das Kommen in die Welt für die, die mit ihrer Zunge den Namen des Geliebten Schöpfers preisen.
 • ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ ॥ ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥
  Kabeer sagt, der der den Namen der Weissheit sogar in seinen Träumen erwähnt, für den gebe ich meine Haut her um daraus Schuhe zu machen.
 • ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥੨॥
  Waheguru, ich suche die Gesellschaft der Sangat, so wie die Biene ihren Honig.
 • ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥
  Durch den Gurdwara, das Tor des Gurus, schreite ich zu göttlichem Verständnis. Sri Guru Granth Sahib Ji - Seite 730
 • ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥
  Gedenke ich Seiner immerfort, so finde ich Frieden in jedem Atemzug. Sri Guru Granth Sahib Ji - Seite 679
 • ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
  Das Wort Gottes ist der Guru, und der Guru ist das Wort Gottes, in diesem finde ich den himmlischen Nektar. Sri Guru Granth Sahib Ji - Seite 982
 • ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥੧॥ ਰਹਾਉ ॥
  Der vollkommene Guru führt mich zu meinem Geliebten; Ihm gebe ich mich hin. Sri Guru Granth Sahib Ji - Seite 560
 • ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥
  Wohin ich auch blicke, sehe ich nur Ihn; nie entfernt Er sich von mir. Sri Guru Granth Sahib Ji - Seite 677